ਬਹੁਤ ਮੰਗਿਆ ਟੁੱਟੇ ਤਾਰੇਆ ਤੋਂ, ਜੋ ਖੁੱਦ ਟੁੱਟ ਗਏ,ਮੈਨੂੰ ਕੀ ਸੀ ਦੇਣਾ,ਸੱਜਣ ਗਏ ਕੋਲੋ ਹਵਾਵਾਂ ਵਾਂਗ, ਗੁਜਰੀ ਹਵਾਵਾਂ ਵੀ ਮੁੱੜ ਨਹੀਂ ਅਉਣਾ,ਯਾਰ ਦੇ ਨਾਮ ਨੂੰ ਕੋਸਾ ਜਦ ਵੀ ਸਾਇਰੀ ਵਿਚ ਮੈਂ, ਲੋਕ ਕਹਿੰਦੇ “ਸ਼ੇਰੇ” ਇਹ ਕੋਈ ਪਿਆਰ ਨਉਂ ਹੁੰਦਾ,ਪਤਾ ਨਾ ਉਦੀ ਖੁਸ਼ੀ ਜਾ ਅਪਣਾ ਦੁੱਖ, ਦੋਨਾ ਵਿਚੋ ਇਕ ਤਾ ਮੈਥੋਂ ਸਹਾਰ ਨਹੀਂ ਹੁੰਦਾ…– Sherdeep Singh Kahlon

TopJokes.in