ਤੇਜੇ ਨੇ ਖੁੱਡੇ ਚੋਂ
ਮੁਰਗਾ 🐓ਕਢਿਆ
ਕਹਿੰਦਾ ਅੱਜ ਇਹੋ ਬਣਾਉਂਦੇ ਹਾਂ
ਘਰਵਾਲੀ 🙎ਕਹਿੰਦੀ ,
” ਗੈਸ ਖਤਮ ਹੈ |”…
ਤੇਜਾ ਕਹਿੰਦਾ ,
” ਸਟੋਵ ਬਾਲ ਲੈ |”
ਘਰਵਾਲੀ : ਮਿੱਟੀ ਦਾ ਤੇਲ ਖਤਮ ਹੈ
ਤੇਜਾ : ਚੱਲ ਫਿਰ ਹੀਟਰ ਕਢ ਅੱਜ ਉਹਦੇ ਤੇ ਹੀ ਬਣਾਉਂਦੇ ਹਾਂ
ਘਰਵਾਲੀ : ਬਿਜਲੀ ਤਾਂ ਸਵੇਰ ਦੀ ਹੈਨੀ
ਤੇਜੇ ਨੇ ਹੌਲੀ ਜਿਹੀ ਮੁਰਗਾ ਖੁੱਡੇ ਚ ਛੱਡਤਾ
ਮੁਰਗਾ ਬਹੁਤ ਦੇਰ ਤੱਕ ਨਾਅਰੇ ਲਗਾਉਂਦਾ ਰਿਹਾ
” ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ”
” ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ “🐓🐓

FunnyTube.in