Punjabi Love SMS

ਨਿਕੀ ਜਿਹੀ ਗਲ ਨੂੰ ਉਹ ਦਿਲ ਉਤੇ ਲਾ ਗਈ
ਏਨੇ ਗੁੜੇ ਪਿਆਰ ਨੂੰ ਓਹ ਪਲਾਂ’ਚ ਭੂਲਾ ਗਈ
ਆਵੇਗੀ ਜਰੂਰ ਜਦੋ ਰਜ ਗਈ ਧੋਖਿਆ ਤੋਂ
ਫੇਰ ਪਛਤਾਓ ਕਿ ਯਾਰ ਨਗੀਨਾ ਕਿਓ ਗਵਾ ਗਈ

TopJokes.in